History of guru Angad Dev
[ ਗੁਰੂ ਅੰਗਦ ਦੇਵ ਜੀ ਦਾ ਇਤਿਹਾਸ ]
ਜਨਮ: 31 ਮਾਰਚ 1504, ਮੱਤੇ ਦੀ ਸਰਾਈ (ਹੁਣ ਮੁਕਤਸਰ ਜ਼ਿਲ੍ਹਾ, ਪੰਜਾਬ)
ਮੂਲ ਨਾਮ: ਲਹਿਣਾ
ਗੁਰੂ ਗੱਦੀ: 1539 ਤੋਂ 1552 ਤੱਕ
ਜੋਤੀ ਜੋਤ ਸਮਾਉਣਾ: 29 ਮਾਰਚ 1552, ਖੜੂਰ ਸਾਹਿਬ (ਅੰਮ੍ਰਿਤਸਰ, ਪੰਜਾਬ)
ਗੁਰੂ ਨਾਨਕ ਦੇਵ ਜੀ ਨਾਲ ਭੇਟ
ਲਹਿਣਾ ਜੀ ਸ਼ੁਰੂ ਵਿੱਚ ਦੁਰਗਾ ਦੇ ਭਗਤ ਸਨ।
ਇਕ ਵਾਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਤਾਂ ਪ੍ਰਭਾਵਿਤ ਹੋ ਗਏ।
ਉਨ੍ਹਾਂ ਦੀ ਨਿਸ਼ਕਾਮ ਸੇਵਾ ਤੇ ਨਿਮਰਤਾ ਦੇ ਕਾਰਨ ਗੁਰੂ ਨਾਨਕ ਜੀ ਨੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ।ਗੁਰੂ ਨਾਨਕ ਜੀ ਨੇ ਲਹਿਣਾ ਦਾ ਨਾਮ ਅੰਗਦ ਰਖਿਆ, ਜਿਸਦਾ ਅਰਥ ਹੈ "ਸਰੀਰ ਦਾ ਅੰਗ"
ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਸਰਲ ਬਣਾਇਆ ਅਤੇ ਪ੍ਰਚਾਰ ਕੀਤਾ। ਇਸ ਨਾਲ ਸਿੱਖਾਂ ਨੂੰ ਗੁਰਬਾਣੀ ਪੜ੍ਹਨ ਅਤੇ ਲਿਖਣ ਦੀ ਸਹੂਲਤ ਮਿਲੀ।
( ਲੰਗਰ ਦੀ ਪਰੰਪਰਾ )
ਗੁਰੂ ਨਾਨਕ ਦੇਵ ਜੀ ਦੀ ਲੰਗਰ ਦੀ ਰੀਤ ਨੂੰ ਹੋਰ ਮਜ਼ਬੂਤ ਕੀਤਾ।ਲੰਗਰ ਰਾਹੀਂ ਸਾਰੇ ਲੋਕਾਂ ਨੂੰ ਬਰਾਬਰੀ ਅਤੇ ਸੇਵਾ ਦਾ ਪਾਠ ਪੜ੍ਹਾਇਆ।( ਸਰੀਰਕ ਤੇ ਆਧਿਆਤਮਿਕ ਵਿਕਾਸ )
ਗੁਰੂ ਜੀ ਨੇ ਸਰੀਰਕ ਤੰਦਰੁਸਤੀ ਅਤੇ ਸਿੱਖਿਆ ਨੂੰ ਮਹੱਤਵ ਦਿੱਤਾ।ਬੱਚਿਆਂ ਨੂੰ ਤਾਇਕਾਲੀ ਤਾਲੀਮ ਅਤੇ ਖੇਡਾਂ ਵਲ ਉਤਸ਼ਾਹਿਤ
ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਆਪਣੇ ਜੀਵਨ ਰਾਹੀਂ ਅਮਲ ਵਿੱਚ ਲਿਆਂਦਾ।
ਇਕ ਰੱਬ ਦੀ ਭਗਤੀ, ਨਿਮਰਤਾ, ਸੱਚਾਈ ਅਤੇ ਮੇਹਨਤ ਦੀ ਸ਼ਿਖਿਆ ਜਾਰੀ,ਗੁਰੂ ਅੰਗਦ ਦੇਵ ਜੀ ਨੇ ਭਾਈ ਅਮਰ ਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ।
Jeetu Gill
Comments
Post a Comment